ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਰਮ ਸਤਿਗੁਰੂ ਚਿੰਗ ਹਾਈ ਜੀ ਜਿਵੇਂ ਉਨਾਂ ਨੂੰ ਪਿਆਰ-ਸਤਿਕਾਰ ਨਾਲ ਜਾਣਿਆ ਜਾਂਦਾ ਹੈ, ਇਕ ਸੰਦੇਸ਼ ਜਿਉਂਦੇ ਹਨ ਜੋ ਪਿਆਰ ਦੇ ਮਾਰਗ ਉਤੇ ਚਲਦਾ ਹੈ । ਇਕ ਪ੍ਰਸਿਧ ਮਾਨਵ ਹਿਤੈਸ਼ੀ, ਕਲਾਕਾਰ ਅਤੇ ਰੂਹਾਨੀ ਦੂਰਦਰਸ਼ੀ, ਉਨਾਂ ਦਾ ਪਿਆਰ ਅਤੇ ਸਹਾਇਤਾ ਸਭ ਸਭਿਆਚਾਰਾਂ ਅਤੇ ਜਾਤ-ਪਾਤ ਦੀਆਂ ਸਰਹਦਾਂ ਤੋਂ ਪਰੇ ਦੁਨੀਆਂ ਭਰ ਦੇ ਲੋਕਾਂ ਤਕ ਫੈਲਿਆ ਹੈ: ਲੋੜਵੰਦ ਅਤੇ ਨਿਆਸਰੇ ਲੋਕ, ਮੈਡੀਕਲ ਖੋਜ਼ ਦੀਆਂ ਸੰਸਥਾਵਾਂ, ਯੁਧ ਦੇ ਪੀੜਤ, ਬੇਸਹਾਰੇ, ਅਤੇ ਸਰੀਰਕ ਅਤੇ ਮਾਨਸਿਕ ਤੌਰ ਤੇ ਪੀੜਤ, ਸ਼ਰਨਾਰਥੀ, ਅਤੇ ਕੁਦਰਤੀ ਆਫਤਾਂ ਦੇ ਸ਼ਿਕਾਰ, ਆਦਿ...ਦਹਾਕਿਆਂ ਤੋ, ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਹੋਰਾਂ ਨੇ ਸਾਡੇ ਸੰਸਾਰ ਨੂੰ ਪ੍ਰਕਾਸ਼ਮਾਨ ਕੀਤਾ ਹੈ ਆਪਣੀਆਂ ਦੈਵੀ ਸਿਖਿਆਵਾਂ ਨਾਲ। ਇਕ ਪੂਰਨ ਗਿਆਨਵਾਨ ਗੁਰੂ ਵਜੋਂ, ਉਹ ਬਖਸ਼ਦੇ ਹਨ ਸਾਧਨਾ ਅਭਿਆਸ ਦੀ ਕੁਆਨ ਯਿੰਨ ਵਿਧੀ ਉਨਾਂ ਨੂੰ ਜਿਹੜੇ ਇਛਾ ਰਖਦੇ ਹਨ ਤੁਰੰਤ ਹੀ ਅੰਦਰ ਦੇ ਪ੍ਰਭੂ ਸੁਭਾਅਸ ਨੂੰ ਲਭਣ ਦੀ ਪ੍ਰਾਪਤ ਕਰਨ ਦੀ ਇਕੋ ਹੀ ਜੀਵਨ ਦੌਰਾਨ ਸਦੀਵੀ ਮੁਕਤੀ ਆਵਾਗਮਨ ਦੇ ਚਕਰ ਤੋ। ਕੁਆਨ ਯਿੰਨ ਵਿਧੀ ਦਾ ਅਭਿਆਸ ਕੀਤਾ ਗਿਆ ਹੈ ਸਾਰੇ ਹੀ ਗਿਆਨਵਾਨ ਗੁਰੂਆਂ ਵਲੋਂ, ਜਿਵੇਂ ਕਿ ਪੂਜ਼ਨੀਕ ਸੰਸਾਰ ਦੇ ਮੰਨੇ-ਪ੍ਰਮੰਨੇ ਸ਼ਕਿਆਮੁਨੀ ਬੁਧ (ਵੀਗਨ), ਪੂਜਨੀਕ ਪ੍ਰਭੂ ਦੇ ਪੁਤਰ ਈਸਾ ਮਸੀਹ (ਵੈਸ਼ਨੋ), ਸਨਮਾਨੇ ਜਾਂਦੇ ਸਤਿਗੁਰੂ ਅਤੇ ਦਾਰਸ਼ਨਿਕ ਕੌਨਫਿਉਸ਼ੇਸ (ਵੈਸ਼ਨੋ), ਸਨਮਾਨੇ ਜਾਂਦੇ ਮਾਲਕ ਕ੍ਰਿਸ਼ਨਾ(ਵੈਸ਼ਨੋ), ਸਤਿਕਾਰੇ ਜਾਂਦੇ ਸਤਿਗੁਰੂ ਅਤੇ ਦਾਰਸ਼ਨਿਕ ਲਾਓ ਜ਼ੂ (ਵੀਗਨ), ਸਤਿਕਾਰੇ ਜਾਂਦੇ ਮਾਲਕ ਮਹਾਂਵੀਰ (ਵੀਗਨ), ਅਤਿ-ਪਿਆਰੇ ਪੈਗੰਬਰ ਮੁਹੰਮਦ (ਵੈਸ਼ਨੋ), ਸ਼ਾਂਤੀ ਬਣੀ ਰਹੇ ਉਨਾਂ ਉਪਰ, ਸ੍ਰੀ ਗੁਰੂ ਨਾਨਕ ਦੇਵ ਜੀ (ਵੈਸ਼ਨੋ), ਅਤੇ ਹੋਰ ਵੀ ਬਹੁਤਿਆਂ ਰਾਹੀਂ ।