ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮਾਸ ਦੇ ਉਸ ਟੁਕੜੇ ਨੂੰ ਵੀਗਨ ਪ੍ਰੋਟੀਨ ਦੇ ਇੱਕ ਟੁਕੜੇ ਨਾਲ ਬਦਲਣਾ ਬਹੁਤ ਆਸਾਨ ਹੈ। ਇਸਦਾ ਸੁਆਦ ਇੱਕੋ ਜਿਹਾ ਹੈ, ਇਹ ਇੱਕੋ ਜਿਹਾ ਹੈ, ਇਹ ਪੌਸ਼ਟਿਕ ਹੈ, ਇਹ ਬਿਹਤਰ ਹੈ, ਇਹ ਵਧੇਰੇ ਸਿਹਤਮੰਦ ਹੈ। ਅਤੇ ਅਸੀਂ ਬਹੁਤ ਸਾਰੀ ਊਰਜਾ, ਬਹੁਤ ਸਾਰਾ ਪੋਸ਼ਣ, ਬਹੁਤ ਸਾਰੀ ਦਵਾਈ, ਬਹੁਤ ਸਾਰੀਆਂ ਸਿਹਤ ਸਮੱਸਿਆਵਾਂ, ਬਹੁਤ ਸਾਰਾ ਦਿਲ-ਟੁੱਟਣ ਦੀ ਬਚਤ ਕਰਦੇ ਹਾਂ, ਸਿਰਫ਼ ਉਸ ਮਾਸ ਦੇ ਟੁਕੜੇ ਨੂੰ ਟੋਫੂ ਜਾਂ ਕਿਸੇ ਹੋਰ ਵੀਗਨ ਪ੍ਰੋਟੀਨ ਨਾਲ ਬਦਲਣ ਲਈ। ਅੱਜਕੱਲ੍ਹ ਸਾਡੇ ਕੋਲ ਬਹੁਤ ਕੁਝ ਹੈ। ਇਹ ਬਹੁਤ ਸੌਖਾ ਹੈ, ਇਹ ਬਹੁਤ ਸੌਖਾ ਹੈ। ਬਸ ਥਲੇ ਰਖੋ ਉਹ ਟੁਕੜਾ ਖੂਨ ਨਾਲ ਚੋਂਦੇ ਮਾਸ ਦਾ, ਹਰ ਕੋਈ, ਹੁਣ ਤੋਂ, ਜੋ ਵੀ ਜਿੰਦਾ ਜੀਵਾਂ ਤੋਂ ਹੋਵੇ ਉਹ ਮਾਸ ਜਾਂ ਵਸਤ ਸ਼ਾਇਦ ਆਈ ਹੋਵੇ। ਅਸੀਂ ਬਸ ਉਨਾਂ ਸਾਰਿਆਂ ਦੀ ਮਨਾਹੀ ਕਰੀਏ। ਭਾਵੇਂ ਜੇਕਰ ਅਸੀਂ ਨਹੀ ਹਾਂ ਉਹ ਜਿਹੜੇ ਹਤਿਆ ਕਰਦੇ ਹਨ, ਅਸੀਂ ਵੀ ਮਜ਼ਬੂਰ ਕਰਦੇ ਹਾਂ ਹੋਰਨਾਂ ਨੂੰ ਸਾਡੇ ਲਈ ਮਾਰਨ ਲਈ। ਜਾਨਵਰ ਦੁਖੀ ਹੁੰਦੇ ਅਤੇ ਮਰ ਰਹੇ ਹਨ ਬਸ ਕਿਵੇਂ ਵੀ, ਬਸ ਸਾਡੇ ਭੋਜ਼ਨ ਲਈ, ਜੋ ਅਸੀ ਬਦਲ ਸਕਦੇ ਹਾਂ ਹੋਰ ਕਿਸੇ ਵੀ ਪੌਂਦਿਆਂ-ਅਧਾਰਿਤ ਭੋਜ਼ਨ ਨਾਲ। ਅਤੇ ਅਜ਼ਕਲ ਇਹ ਹੋਰ ਵੀ ਵਧੇਰੇ ਸੌਖਾ ਹੈ। ਮਾਸ ਨੂੰ ਛਡੇ ਦੇਵੋ! ਮਛੀ ਨੂੰ ਛਡ ਦੇਵੋ! ਅੰਡਿਆਂ ਨੂੰ ਛਡ ਦੇਵੋ! ਛਡ ਦੇਵੋ ਕੋਈ ਵੀ ਚੀਜ਼ ਜੋ ਸੰਬੰਧਿਤ ਹੈ ਜਾਨਵਰਾਂ ਨਾਲ! ਬਸ ਸਬਜ਼ੀਆਂ ਦੀ ਪ੍ਰੋਟੀਨ ਲਵੋ। ਵੀਗਨ ਚੀਸ, ਵੀਗਨ ਮਛੀ, ਵੀਗਨ ਮਾਸ, ਵੀਗਨ ਝੀਗਾ ਮਛੀ, ਵੀਗਨ ਕੋਈ ਵੀ ਚੀਜ਼। ਸੁਆਦਲਾ ਅਤੇ ਅਦੁਭਤ ਅਤੇ ਸਿਹਤਮੰਦ। ਹੋਰ ਵਿਸਤਾਰ ਲਈ ਅਤੇ ਮੁਫਤ ਡਾਉਨਲੋਡਾਂ ਲਈ, ਕ੍ਰਿਪਾ ਕਰਕੇ ਜਾਉ ਇਸ ਵੈਬਸਾਇਟ ਉਤੇ SupremeMasterTV.com/be-veg