ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 105 - ਮਹਾਨ ਸੰਤ ਚੀਨੀ ਭਵਿਖਬਾਣੀਆਂ ਵਿਚ2020-08-30ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ / Prophecies of the End Timesਵਿਸਤਾਰਡਾਓਨਲੋਡ Docxਹੋਰ ਪੜੋ"ਭਾਵੇਂ ਕਿ ਤੁਸੀਂ ਇਕ ਹੀਰੇ ਹੋ ਜਾਂ ਤਾਂਬੇ ਦੇ ਅਰਹਟ, ਤੁਹਾਡੀ ਰਖਿਆ ਨਹੀ ਕੀਤੀ ਜਾਵੇਗੀ ਜਦੋਂ ਤਕ ਤੁਸੀਂ ਕਿਰਪਾਲਤਾ ਦਾ ਅਭਿਆਸ ਨਹੀ ਕਰਦੇ। ਚੌਕਸ ਰਹੋ ਅਤੇ ਸਾਵਧਾਨੀਆਂ ਵਰਤੋ, ਇਹ ਔਖਾ ਹੋਵੇਗਾ ਕਿਸੇ ਲਈ ਵੀ ਮੁਸ਼ਕਿਲਾਂ ਵਿਚੋਂ ਦੀ ਲੰਘਣਾ।"