ਵਿਸਤਾਰ
ਹੋਰ ਪੜੋ
ਸੋ, ਇਸੇ ਕਰਕੇ ਬਚਿਆਂ ਲਈ ਜ਼ਰੂਰੀ ਹੈ ਮਾਪੇ ਇਕਠੇ ਹੋਣ, ਜਿਹੜੇ ਅਭਿਆਸ ਕਰਨਾ, ਅਤੇ ਜਿਹੜੇ ਉਨਾਂ ਦੀ ਰਹਿਨੁਮਾਈ ਕਰਨ ਅਤੇ ਜਿਹੜੇ ਉਨਾਂ ਉਤੇ ਨਿਗਰਾਨੀ ਰਖਣ ਸਾਰਾ ਸਮਾਂ। ਕਿਉਂਕਿ ਇਹ ਬਹੁਤ ਹੀ ਮੁਸ਼ਕਲ ਹੈ ਬਚਿਆਂ ਲਈ ਜਿੰਦਾ ਰਹਿਣਾ ਅਜਿਹੇ ਇਕ ਹਿੰਸਕ ਸੰਸਾਰ ਵਿਚ ਬਿਨਾਂ ਰਹਿਨੁਮਾਈ ਦੇ। ਇਥੋਂ ਤਕ ਅਧਿਆਪਕ ਨਹੀਂ ਹਮੇਸ਼ਾਂ ਇਹ ਕੰਟ੍ਰੋਲ ਕਰ ਸਕਦਾ।