ਪਰਮਾਤਮਾ ਦਾ ਇਕਰਾਰਨਾਮਾ ਐਬਰਾਹੈਮ ਨਾਲ, ਚਾਰ ਹਿਸਿਆਂ ਦਾ ਪਹਿਲਾ ਭਾਗ2021-01-28ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਇਹ ਕਹਾਣੀ ਗਲ ਕਰਦੀ ਹੈ... ਸ਼ੁਰੂ ਵਿਚ, ਇਹ ਗਲ ਕਰਦੀ ਹੈ ਐਬਰਹਿਮ ਬਾਰੇ, ਐਬਰਹਿਮ? (ਹਾਂਜੀ।) ਯਹੂਦੀ ਅਤੇ ਅਰਬੀ ਲੋਕ ਉਹਨੂੰ ਸਮਝਦੇ ਹਨ ਉਹਨੂੰ ਆਪਣੇ ਪਿਤਾਮੇ ਵਜੋਂ। ਸੋ, ਇਹ ਗਲ ਕਰਦੀ ਹੈ ਐਬਰਹਿਮ ਬਾਰੇ, ਕਿ ਪ੍ਰਭੂ ਉਹਦੇ ਨਾਲ ਬਹੁਤ ਹੀ ਪਿਆਰ ਕਰਦੇ ਸਨ।