ਪਹਿਲਾਂ ਹੋਰਨਾਂ ਬਾਰੇ ਸੋਚੋ, ਆਪਣੇ ਬਾਰੇ ਸੋਚਣ ਨਾਲੋਂ, ਪੰਜ ਹਿਸਿਆਂ ਦਾ ਪਹਿਲਾ ਭਾਗ2021-02-04ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਜੋ ਵੀ ਕਾਰਨ ਹੋਵੇ, ਵੀਗਨ ਬਣਨਾ ਚੰਗਾ ਹੈ। (ਹਾਂਜੀ, ਸਤਿਗੁਰੂ ਜੀ।) ਹਰ ਇਕ ਨਹੀਂ ਸਮਝਦਾ ਰੂਹਾਨੀ ਨਤੀਜਿਆਂ ਬਾਰੇ। ਪਰ ਜੇਕਰ ਉਹ ਵੀਗਨ ਹਨ, ਉਹ ਪਹਿਲੇ ਹੀ ਬਹੁਤ ਵਧੀਆ ਹੈ।