ਸਫਰੀ ਵਪਾਰੀ ਆਦਮੀ ਅਤੇ ਇਕ ਭਰੋਸੇਯੋਗ ਭੂਤ, ਛੇ ਹਿਸਿਆਂ ਦਾ ਤੀਸਰਾ ਭਾਗ2021-06-10ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਇਕ ਆਮ ਵਿਆਕਤੀ ਲਈ ਜਾਂ ਇਕ ਆਮ ਪੈਰੋਕਾਰ ਲਈ, ਸਾਕਾਰਾਤਮਿਕ ਹੋਣਾ ਚੰਗਾ ਹੈ। (ਹਾਂਜੀ, ਸਤਿਗੁਰੂ ਜੀ।) ਪਰ ਇਕ ਸਤਿਗੁਰੂ ਲਈ, ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ ਜੇਕਰ ਤੁਸੀਂ ਸਾਕਾਰਾਤਮਿਕ, ਨਾਕਾਰਾਤਮਿਕ ਹੋ। ਚੀਜ਼ਾਂ ਵਾਪਰਦੀਆਂ ਹਨ ਜਿਵੇਂ ਇਹ ਵਾਪਰਣੀਆਂ ਚਾਹੀਦੀਆਂ ਹਨ।