ਉਚੀ ਸੋਚ ਅਤੇ ਸਾਦਾ ਜੀਵਨ, ਪੰਜ ਹਿਸਿਆਂ ਦਾ ਚੌਥਾ ਭਾਗ2021-07-23ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਜਿਵੇਂ ਤੁਸੀਂ ਕੰਮ ਕਰਦੇ ਹੋ ਪੰਜ ਦਿਨਾਂ ਲਈ ਹਫਤੇ ਵਿਚ, ਜਾਂ ਕਦੇ ਕਦਾਂਈ ਛੇ ਦਿਨਾਂ ਲਈ ਹਫਤੇ ਵਿਚ, ਅਤੇ ਦੂਸਰੇ ਦਿਨ, ਤੁਸੀਂ ਨਹੀਂ ਜਾਣਦੇ ਕੀ ਕਰਨਾ ਹੈ! ਫਿਰ ਤੁਸੀਂ ਬਾਹਰ ਜਾਉ ਬਾਗ ਵਿਚ, ਕੋਈ ਚੀਜ਼ ਉਗਾਵੋ, ਅਤੇ ਖਾਵੋ ਆਪਣੇ ਆਵਦੀ ਮਿਹਨਤ ਤੋਂ। ਇਹ ਬਹਤ ਵਧੀਆ ਹੈ!