ਸਰਕਾਰਾਂ ਨੂੰ ਇਖਲਾਕੀ ਅਤੇ ਇਮਾਨਦਾਰ ਹੋਣਾ ਚਾਹੀਦਾ ਹੈ, ਤਿੰਨ ਹਿਸਿਆਂ ਦਾ ਪਹਿਲਾ ਭਾਗ2021-08-06ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋ"ਸਾਡੇ ਕੋਲ ਭੌਜ਼ਨ ਦੀ ਘਾਟ ਹੈ ਇਸ ਵਖਤ ਜ਼ਲਵਾਜ਼ੂ ਕਾਰਨ, ਕੋਵਿਡ ਅਤੇ ਹੋਰ ਢੇਰ ਸਾਰੇ ਕਾਰਨਾਂ ਕਰਕੇ। ਸੋ ਉਹਨਾਂ ਨੂੰ ਯੋਗਦਾਨ ਪਾਉਣ ਦੇਵੋ, ਨਾਂ ਕਿ ਆਪਣੇ ਦੇਸ਼ ਦੇ ਨਾਗਰਿਕਾਂ ਉਤੇ ਬੋਝ ਪਾਉਣ ਅਤੇ ਮਾੜੇ ਮਿਸਾਲ ਬਣਨ ਹੋਰਨਾਂ ਲਈ, ਖਾਸ ਕਰਕੇ ਜਵਾਨਾਂ ਲਈ!"