ਸਤਿਗੁਰੂਆਂ ਦਾ ਚੰਗਾ ਨਾਤਾ ਸੰਵੇਦਨਸ਼ੀਲ ਜੀਵਾਂ ਨਾਲ, ਛੇ ਹਿਸਿਆਂ ਦਾ ਪਹਿਲਾ ਭਾਗ2021-08-26ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਹਾਲੋ, ਕਾਮਰੇਡ। ਹੁਣ, ਅਸੀਂ ਸਚਮੁਚ ਕਾਮਰੇਡ ਹਾਂ, ਕਿਉਂਕਿ ਸਾਡੇ ਕੋਲ ਸਮਾਨ ਉਦੇਸ਼ ਵਾਲੀ ਭਾਵਨਾ ਹੈ। ਸਾਡੇ ਕੋਲ ਸਮਾਨ ਦਿਸ਼ਾ ਹੈ, ਉਪਰ ਜਾਣ ਲਈ ਉਥੇ। ਸੋ, ਅਸੀਂ ਅਸਲੀ ਕਾਮਰੇਡ ਹਾਂ। ਅੰਟੀ ਹਾਈ ਦਾ ਅਨੁਸਰਨ ਕਰਦਿਆਂ, ਤੁਸੀਂ ਸਚਮੁਚ ਮੇਰੇ ਕਾਮਰੇਡ ਹੋ।