ਖੋਜ
ਪੰਜਾਬੀ
 

ਯੂਕਰੇਨ ਦੇ ਸਮਰਥਨ ਵਿਚ ਪ੍ਰੇਰਨਾਦਾਇਕ ਖੁਸ਼ਖਬਰੀ, ਸਤ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਇਹ ਬਹੁਤ ਸ਼ਕਤੀਸ਼ਾਲੀ ਹੈ ਜਦੋਂ ਕੋਈ ਵਿਆਕਤੀ ਕਹਿੰਦਾ ਹੈ, "ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ।" (ਹਾਂਜੀ।) ਅਤੇ ਜੇਕਰ ਉਹ ਕਰਦੇ ਹਨ, ਇਹ ਬਹੁਤ ਸ਼ਕਤੀਸ਼ਾਲੀ ਹੈ, ਬਹੁਤ ਮਦਦਗਾਰ। (ਹਾਂਜੀ, ਸਤਿਗੁਰੂ ਜੀ। ਉਹ ਸਹੀ ਹੈ।) ਕਿਉਂਕਿ ਉਹ ਸਚੇ ਦਿਲੋਂ ਰਹਿਮਦਿਲੀ ਦੀ ਇਕ ਅਸਵਾਰਥੀ, ਸ਼ਰਤ-ਰਹਿਤ ਕਾਰਵਾਈ ਹੈ। (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਇਹ ਸਵਰਗ ਨੂੰ ਛੂੰਹਦਾ ਹੈ। ਸਭ ਚੀਜ਼ ਜੋ ਤੁਸੀਂ ਕਿਸੇ ਹੋਰ ਲਈ ਸ਼ਰਤ-ਰਹਿਤ ਤੌਰ ਤੇ ਕਰਦੇ ਹੋ, ਤੁਹਾਨੂੰ ਉਚਾ ਚੁਕਦਾ ਹੈ, ਅਤੇ ਉਸ ਵਿਆਕਤੀ ਦੀ ਵੀ ਮਦਦ ਕਰਦਾ ਹੈ ਜਿਸ ਲਈ ਤੁਸੀਂ ਪ੍ਰਾਰਥਨਾ ਕਰਦੇ ਹੋ।
ਹੋਰ ਦੇਖੋ
ਸਾਰੇ ਭਾਗ (5/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-18
4959 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-19
3923 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-20
3778 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-21
3744 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-22
4149 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-23
3549 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-24
3776 ਦੇਖੇ ਗਏ