ਖੋਜ
ਪੰਜਾਬੀ
 

ਸਵਰਗ ਦੇ ਨਿਰਣੇ ਦੇ ਸਮੇਂ ਵਿਚ, ਜਾਗ੍ਰਿਤ ਹੋਵੋ ਅਤੇ ਵੀਗਨ ਬਣੋ ਹੁਣੇ, ਅਠ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਅਤੇ ਸੋ, ਜਾਪਦਾ ਹੈ ਰੂਸ ਯੂਕਰੇਨ ਵਿਚ ਫੁਟ ਪਾਉਣੀ, ਇਸ ਨੂੰ ਵੰਡਣਾ ਚਾਹੁੰਦਾ ਹੈ ਉਸ ਤਰਾਂ ਬਣ ਜਾਣ ਲਈ ਵੀ। ਜਿਵੇਂ ਪੂਰਬ ਯੂਕਰੇਨ ਅਤੇ ਪਛਮ ਯੂਕਰੇਨ, ਜਾਂ ਦਖਣੀ ਯੂਕਰੇਨ, ਉਤਰੀ ਯੂਕਰੇਨ। (ਹਾਂਜੀ, ਸਤਿਗੁਰੂ ਜੀ। ਹਾਂਜੀ, ਸਤਿਗੁਰੂ ਜੀ।) ਜਦੋਂ ਤਕ ਯੂਰਪ ਚਾਹੁੰਦਾ ਹੈ ਪਾਸੇ ਖੜੇ ਰਹਿਣਾ ਅਤੇ ਉਡੀਕਦਾ ਹੈ ਉਹਦੇ ਵਾਪਰਨ ਲਈ ਜਾਂ ਨਾਟੋ ਬਸ ਸਭ ਕਿਸਮ ਦੇ ਘਟੀਆ ਬਹਾਨੇ ਬਣਾਈ ਜਾਂਦਾ ਹੈ ਯੂਕਰੇਨੀਆਂ ਨੂੰ ਦੁਖੀ ਹੁੰਦੇ ਦੇਖਣ ਲਈ, ਫਿਰ ਉਨਾਂ ਨੂੰ ਕੋਈ ਚੀਜ਼ ਨਹੀਂ ਕਰਨੀ ਪੈਂਦੀ। ਅਤੇ ਉਡੀਕਣਗੇ ਜਦੋਂ ਤਕ ਯੂਕਰੇਨ ਹਾਰ ਨਹੀਂ ਜਾਂਦਾ। (ਹਾਂਜੀ, ਸਤਿਗੁਰੂ ਜੀ।) ਮੈਂਨੂੰ ਯੂਰਪ ਬਾਰੇ ਚਿੰਤਾ ਹੈ, ਸਿਰਫ ਬਸ ਯੂਕਰੇਨ ਬਾਰੇ ਹੀ ਨਹੀਂ। ਉਸੇ ਕਰਕੇ ਮੈਂ ਕਿਹਾ ਨਾਟੋ ਨੂੰ ਅੰਦਰ ਆਉਣਾ ਜ਼ਰੂਰੀ ਹੈ ਫੌਜ਼ ਨਾਲ ਅਤੇ ਰੂਸੀ ਸਿਪਾਹੀਆਂ ਨੂੰ ਬਾਹਰ ਕਢਣਾ ਕਿਉਂਕਿ ਉਨਾਂ ਦਾ ਉਥੇ ਕੋਈ ਕੰਮ ਨਹੀਂ ਹੈ। ਉਹ ਯੂਰਪ ਦੇ ਨਹੀਂ ਹਨ।
ਹੋਰ ਦੇਖੋ
ਸਾਰੇ ਭਾਗ (2/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-07
6991 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-08
5632 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-09
4815 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-10
4240 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-11
4304 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-12
3907 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-13
4147 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-14
5034 ਦੇਖੇ ਗਏ