ਖੋਜ
ਪੰਜਾਬੀ
 

ਸਿਰਫ ਸ਼ਾਂਤੀ-ਬਨਾਉਣ ਵਾਲੇ ਸਵਰਗ ਨੂੰ ਜਾ ਸਕਦੇ ਹਨ, ਨੌਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਬਹੁਤ ਘਟ ਲੋਕ ਚਲ ਵਸੇ ਉਚੇ-ਉਠ ਗਏ ਸਤਿਗੁਰੂਆਂ ਨੂੰ ਦੇਖ ਸਕਦੇ ਹਨ। (ਓਹ, ਉਹ ਸਹੀ ਹੈ।) ਜਾਂ ਫਿਰ ਜੇਕਰ ਉਹ ਆਪ ਉਚੇ ਵਿਕਸਤ ਹੋ ਰਹੇ ਹੋਣ ਅਤੇ ਉਚਾ-ਉਠ ਗਏ ਸਤਿਗੁਰੂਆਂ ਨੂੰ ਆਪਣੇ ਆਪ ਨੂੰ ਥੋੜਾ ਨੀਵਾਂ ਲਿਆਉਣਾ ਪੈਂਦਾ। (ਓਹ, ਹਾਂਜੀ, ਸਤਿਗੁਰੂ ਜੀ। ਹਾਂਜੀ, ਸਤਿਗੁਰੂ ਜੀ।) ਤੁਸੀਂ ਥੋੜੇ ਜਿਹੇ ਉਪਰ ਜਾਂਦੇ ਹੋ, ਉਹ ਥੋੜਾ ਜਿਹਾ ਥਲੇ ਆਉਂਦੇ ਹਨ, ਫਿਰ ਤੁਸੀਂ ਉਨਾਂ ਨੂੰ ਦੇਖ ਸਕਦੇ ਹੋ। ਅਤੇ ਕੁਝ ਲੋਕ ਦੇਖ ਸਕਦੇ ਹਨ ਸਤਿਗੁਰੂ ਚਿੰਗ ਹਾਏ ਪ੍ਰਗਟ ਹੁੰਦੇ ਉਨਾਂ ਅਗੇ, (ਹਾਂਜੀ।) ਪਰ ਜਿਵੇਂ ਰੋਜ਼ ਨਹੀਂ, ਉਵੇਂ ਨਹੀਂ ਜਿਵੇਂ ਚੌਵੀ ਘੰਟੇ, (ਹਾਂਜੀ।) ਕਿਉਂਕਿ ਸਤਿਗੁਰੂ ਨੂੰ ਵੀ ਕੁਝ ਐਨਰਜ਼ੀ ਨੀਵੀਂ ਕਰਨੀ ਪੈਂਦੀ ਹੈ ਤਾਂਕਿ ਪੈਰੋਕਾਰ ਇਥੋਂ ਤਕ ਦੇਖ ਸਕਣ।
ਹੋਰ ਦੇਖੋ
ਸਾਰੇ ਭਾਗ (5/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-28
6441 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-29
5377 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-30
4760 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-31
4874 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-01
5362 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-02
4222 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-03
4316 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-04
4507 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-05
4399 ਦੇਖੇ ਗਏ