ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਕੋਵਿਡ ਦੇ ਮੁਖੀ ਵਲੋਂ ਮਹਤਵਪੂਰਨ ਜਾਣਕਾਰੀ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਮੈਂ ਤੁਹਾਨੂੰ ਦਸਿਆ ਸੀ, ਇਹ ਬਸ... ਜੀਵਨ ਬਹੁਤ, ਬਹੁਤ ਬਹੁਤ ਹੀ ਅਸਥਾਈ ਹੈ। ਹਰ ਇਕ ਸੋਚਦਾ ਹੈ ਉਹ ਸਦਾ ਹੀ ਇਥੇ ਜਿਉਂਦੇ ਰਹਿਣਗੇ ਅਤੇ ਉਹ ਚੀਜ਼ਾਂ ਨੂੰ ਬਸ ਇਕਠੀਆਂ ਕਰ ਕਰ ਕੇ ਰਖ ਰਹੇ ਹਨ, ਜਾਂ ਉਹ ਲੜਾਈ ਕਰਦੇ ਹਨ, ਚੋਰੀ ਕਰਦੇ, ਅਤੇ ਇਕ ਦੂਸਰੇ ਨੂੰ ਤਾਕਤ ਨਾਲ ਧਮਕੀ ਦਿੰਦੇ। ਅਤੇ ਸਗੋਂ ਪੈਸੇ ਸੀ ਆਪਣੇ ਨਾਗਰਿਕਾਂ ਲਈ ਵਰਤੋਂ ਕਰਨ ਨਾਲ, ਉਹ ਇਹਦੀ ਵਰਤੋਂ ਕਰਦੇ ਹਨ ਹੋਰ ਅਤੇ ਹੋਰ ਘਾਤਕ ਹਥਿਆਰ ਵਿਕਸਤ ਕਰਨ ਲਈ ਬਸ ਹੋਰਨਾਂ ਨਾਗਰਿਕਾਂ ਨੂੰ ਮਾਰਨ ਲਈ। (ਹਾਂਜੀ।) ਤੁਹਾਨੂੰ ਉਸ ਬਿੰਦੂ ਤਕ ਵਿਕਾਸ ਕਰਨਾ ਜ਼ਰੂਰੀ ਹੈ ਕਿ ਹੋਰਨਾਂ ਦੇਸ਼ਾਂ ਦੇ ਨਾਗਰਿਕ ਬਸ ਤੁਹਾਡੇ ਵਰਗੇ ਹੀ ਹਨ। (ਹਾਂਜੀ, ਸਤਿਗੁਰੂ ਜੀ।) ਤੁਹਾਨੂੰ ਉਨਾਂ ਨੂੰ ਆਪਣੇ ਆਵਦੇ ਨਾਗਰਿਕਾਂ ਵਾਂਗ ਦੇਖਣਾ ਜ਼ਰੂਰੀ ਹੈ।
ਹੋਰ ਦੇਖੋ
ਸਾਰੇ ਭਾਗ (5/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-11
8935 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-12
6861 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-13
5641 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-14
5953 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-15
4900 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-16
6878 ਦੇਖੇ ਗਏ