ਖੋਜ
ਪੰਜਾਬੀ
 

ਇਕ ਸਚਾ ਪੈਰੋਕਾਰ ਉਮੀਦ ਅਤੇ ਡਰ ਤੋਂ ਪਰੇ ਹੈ, ਚਾਰ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਸੋ, ਇਥੋਂ ਤਕ ਹੁਣ, ਲੋਕ ਅਜ਼ੇ ਵੀ ਵੈਸ਼ਨੂੰ ਨਾ ਹੋਣ ਲਈ ਸਭ ਕਿਸਮ ਦੇ ਬਹਾਨੇ ਬਣਾਉਂਦੇ ਹਨ, ਕੁਝ ਲੋਕ। ਸੋ ਮੈਂ ਸੋਚ‌ਿਆ ਅਸੀਂ ਇਹ ਪਹਿਲੇ ਹੀ ਕਰ ਦਿਤਾ, ਅਤੇ ਫਿਰ ਨਹੀਂ। ਕਰਮਾਂ ਦਾ ਜ਼ੋਰ ਇਤਨਾ ਮਜ਼ਬੂਤ ਹੈ ਕਿ ਇਸ ਨੇ ਉਨਾਂ ਨੂੰ ਵਾਪਸ ਪਿਛੇ ਨੂੰ ਖਿਚ ਲਿਆ। ਇਹ ਜਿਵੇਂ ਇਕ ਵਡੀ ਸਮੁੰਦਰੀ ਲਹਿਰ ਦੀ ਤਰਾਂ ਹੈ: ਤੁਸੀਂ ਤੈਰ ਰਹੇ ਸੀ, ਤੁਸੀਂ ਤਕਰੀਬਨ ਪਹਿਲਾਂ ਹੀ ਕੰਢੇ ਉਤੇ ਸੀ, ਅਤੇ ਫਿਰ ਇਹ ਅੰਦਰ ਆਈ ਅਤੇ ਤੁਹਾਨੂੰ ਫਿਰ ਸਮੁੰਦਰ ਵਿਚ ਵਾਪਸ ਲੈ ਗਈ, ਅਤੇ ਫਿਰ ਤੁਸੀਂ ਤਕਰੀਬਨ ਨਵੇਂ ਸਿਰਿਓਂ ਦੁਬਾਰਾ ਸ਼ੁਰੂ ਕੀਤਾ। ਕਿਵੇਂ ਵੀ, ਅਸੀਂ ਕੰਮ ਕਰ ਰਹੇ ਹਾਂ। ਅਤੇ ਮੈਂ ਆਸ ਕਰਦੀ ਹਾਂ ਜਦੋਂ ਕ੍ਰੀਟੀਕਲ ਮੈਸ ਸਥਿਰ ਹੋ ਜਾਵੇਗਾ, ਫਿਰ ਸ਼ਾਇਦ ਸਾਡੇ ਕੋਲ ਬਿਹਤਰ ਨਤੀਜ਼ੇ ਹੋਣਗੇ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-04
5432 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-05
3899 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-06
3743 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-07
3446 ਦੇਖੇ ਗਏ