ਖੋਜ
ਪੰਜਾਬੀ
 

ਸਾਡੇ ਗੁਣ ਅਤੇ ਪਿਆਰ ਹੋਰਨਾਂ ਨੂੰ ਬਦਲ ਸਕਦੇ ਅਤੇ ਉਚਾ ਚੁਕ ਸਕਦੇ ਹਨ, ਸਤ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਲੋਕਾਂ ਨੂੰ ਦੂਰ ਭਜ਼ਦੇ ਹੋਏ ਦੇਖਦਿਆਂ, ਮੈਂਨੂੰ ਬਹੁਤ ਹੀ ਅਫਸੋਸ ਹੋਇਆ, ਸੋ ਮੈਂ ਉਨਾਂ ਦੀ ਮਦਦ ਕੀਤੀ। ਇਹ ਨਹੀਂ ਸੀ ਕਿ ਮੈਂ ਸਰਕਾਰ ਦਾ ਵਿਰੋਧ ਕਰਨਾ ਚਾਹੁੰਦੀ ਸੀ। ਮੈਂ ਇਕਲੀ ਆਪ ਹੀ ਸੀ, ਮੈਂ ਕਾਹਦੇ ਲਈ ਉਨਾਂ ਦਾ ਵਿਰੋਧ ਕਰਾਂਗੀ? ਇਕ ਰੂਹਾਨੀ ਵਿਆਕਤੀ ਹੋਣ ਦੇ ਨਾਤੇ, ਕਾਹਦੇ ਲਈ ਮੈਂ ਲੜਾਂਗੀ, ਅਤੇ ਕਿਵੇਂ ਵੀ ਮੈਂ ਕਿਵੇਂ ਲੜ ਸਕਦੀ ? ਅਸੀਂ ਰੂਹਾਨੀ ਤੌਰ ਤੇ ਅਭਿਆਸ ਕਰਦੇ ਹਾਂ। ਅਸੀਂ ਹੁਣ ਵਧੇਰੇ ਹੁਸ਼ਿਆਰ ਹਾਂ; ਅਸੀਂ ਜਾਣਦੇ ਹਾਂ ਇਹ ਸਭ ਕਰਮ ਹਨ। ਅਸੀਂ ਜਾਣਦੇ ਹਾਂ ਕਿ ਚੀਜ਼ਾਂ ਜਿਵੇਂ ਸਰਕਾਰ ਨੂੰ ਬਦਲਣਾ ਵੀ ਸਿਆਸੀ ਹਨ। ਸਿਆਸੀ ਮੂਡ ਬਦਲ ਜਾਂਦਾ ਹੈ ਜਾਂ ਸੰਵੇਦਨਸ਼ੀਲ ਜੀਵਾਂ ਦੇ ਕਰਮ ਬਦਲ ਜਾਂਦੇ ਹਨ । ਅਸੀਂ ਪਹਿਲੇ ਹੀ ਜਾਣਦੇ ਹਾਂ। ਅਸੀਂ ਇਕ ਅੰਦੋਲਨ ਕਿਉਂ ਚਾਹਾਂਗੇ? ਅਸੀਂ ਸਿਰਫ ਉਨਾਂ ਉਤੇ ਤਰਸ ਕੀਤਾ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-08
5219 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-09
4093 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-10
4077 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-11
3480 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-12
3678 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-13
3638 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-14
3238 ਦੇਖੇ ਗਏ