ਖੋਜ
ਪੰਜਾਬੀ
 

ਵਿਚਕਾਰਲੇ ਮਾਰਗ ਦਾ ਅਭਿਆਸ ਕਰੋ, ਅਠ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਸਤਿਗੁਰੂ ਜੀ ਨੇ ਕਿਹਾ ਕਿ ਗਿਆਨਵਾਨ ਸਤਿਗੁਰੂਆਂ ਦੇ ਕੋਲ ਸੌਆਂ ਹੀ ਬਿਲੀਅਨ ਪਾਰਗਾਮੀ ਸਰੀਰ ਹੁੰਦੇ ਹਨ। (...) ਕੀ ਇਹ ਬਸ ਇਕ ਛੋਟੀ ਜਿਹੀ ਚਮਤਕਾਰ ਸ਼ਕਤੀ ਹੈ ਤਿੰਨ ਮੰਡਲਾਂ ਦੇ ਅੰਦਰ, ਜੋ ਬੁਧਾਂ ਅਤੇ ਬੋਧੀਸਾਤਵਾਂ ਦੇ ਪਾਰਗਾਮੀ ਸਰੀਰਾਂ ਤੋਂ ਵਖਰੀ ਹੈ? ਕਈਆਂ ਕੋਲ ਵਧ ਪਾਰਗਾਮੀ ਸਰੀਰ ਹਨ ਅਤੇ ਕਈਆਂ ਕੋਲ ਘਟ - ਉਵੇਂ ਜਿਵੇਂ ਤੁਹਾਡੇ ਵਿਚੋਂ ਕਈਆਂ ਕੋਲ। ਕਦੇ ਕਦਾਂਈ, ਤੁਹਾਡੇ ਕੋਲ ਵੀ ਤੁਹਾਡੇ ਆਪਣੇ ਪਾਰਗਾਮੀ ਸਰੀਰ ਹਨ ਥੋੜਾ ਜਿਹਾ ਅਭਿਆਸ ਕਰਨ ਤੋਂ ਬਾਅਦ, ਪਰ ਉਹ ਸਰਬਵਿਆਪਕ ਨਹੀਂ ਹਨ। ਤੁਸੀਂ ਸ਼ਾਇਦ ਦੋ ਜਾਂ ਤਿੰਨ ਜਗਾਵਾਂ ਵਿਚ ਪ੍ਰਗਟ ਹੋਵੋਂ, ਪਰ ਸਮੁਚੇ ਬ੍ਰਹਿਮੰਡ ਵਿਚ ਨਹੀਂ, ਸਰਬ ਵਿਆਪਕ ਨਹੀਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (8/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-01
4911 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-02
4009 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-03
3585 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-04
3127 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-05
3334 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-06
3286 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-07
3066 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-08
3101 ਦੇਖੇ ਗਏ