ਖੋਜ
ਪੰਜਾਬੀ
 

ਸਿਰਫ ਬਿਨਾਂ ਸ਼ਰਤ ਦੇਣ ਵਾਲੇ ਨੇਕ ਹਨ, ਛੇ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਬਾਹਰ ਕੀ ਕਰਦੇ ਹੋ? (ਮੈਂ ਨਿਆਸਰੇ ਬਚ‌ਿਆਂ ਨੂੰ ਸਿਖਾਉਂਦੀ ਹਾਂ।) ਬਚ‌ਿਆਂ ਨੂੰ ਸਿਖਾਉਂਦੇ? (ਗਰੀਬ ਬਚ‌ੇ।) (ਗਰੀਬ ਬਚੇ? ਕੋਈ ਪੈਸਾ ਨਹੀਂ? (ਹਾਂਜੀ, ਮੁਫਤ।) ਕੀ ਉਹ ਸਹੀ ਹੈ? ਕੀ ਉਥੇ ਅਜਿਹਾ ਇਕ ਸਕੂਲ ਹੈ? (ਅਸੀਂ ਇਕ ਸੰਸਥਾ ਹਾਂ।) ਕੀ ਤੁਸੀਂ ਆਪ ਇਕਲੇ ਹੋ? (ਇਕ ਸੰਸਥਾ। ਮੈਂ ਇਕ ਚੈਰੀਟਬਲ ਫਾਉਂਡੇਸ਼ਨ ਲਈ ਕੰਮ ਕਰਦੀ ਹਾਂ।) ਇਕ ਚੈਰੀਟਬਲ ਫਾਓਂਡੇਸ਼ਨ ਲਈ ਕੰਮ ਕਰਦੀ। ਅਜਿਹੀ ਇਕ ਚੰਗੀ ਸੰਸਥਾ। ਠੀਕ ਹੈ। ਕੀ ਮੈਂ ਕੁਝ ਯੋਗਦਾਨ ਪਾ ਸਕਦੀ ਹਾਂ? ਬਚ‌ਿਆਂ ਲਈ? ਕੀ ਉਹ ਇਹ ਸਵੀਕਾਰ ਕਰਨਗੇ? (ਹਾਂਜੀ।) ਵਧੀਆ, ਵਧੀਆ, ਵਧੀਆ। ਮੈਂ ਦੇਵਾਂਗੀ। (...) ਇਥੇ ਮੇਰੀ ਚਾਬੀ ਹੈ। ਤੁਸੀਂ ਮੇਰੇ ਕਮਰੇ ਨੂੰ ਜਾਓ। ਉਥੇ ਕੁਝ... ਮੇਰੇ ਖਿਆਲ ਵਿਚ ਪਿਛਲੀ ਵਾਰ ਮੈਂ ਦਿਤੇ ਸੀ, ਉਥੇ ਕੁਝ ਯੂਐਸ ਡਾਲਰ ਅਜ਼ੇ ਹਨ। ਤੁਸੀਂ ਯੂਐਸ$10,000 ਮੇਰੇ ਲਈ ਲਿਆਉ। (...) ਤੁਹਾਡਾ ਧੰਨਵਾਦ। ਮੈਂ ਇਕ ਦਾਨ ਕਰਨਾ ਚਾਹੁੰਦੀ ਹਾਂ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-03
4595 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-04
3800 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-05
3576 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-06
3382 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-07
3182 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-08
3100 ਦੇਖੇ ਗਏ