ਖੋਜ
ਪੰਜਾਬੀ
 

ਵਿਸ਼ਵਾਸ਼ ਅਤੇ ਅਨੁਭਵ, ਬਾਰਾਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਮੇਰਾ ਪਤੀ ਇਕ ਦੀਖਿਅਕ ਨਹੀਂ ਹੈ। ਅਤੇ ਜਦੋਂ ਤੋਂ ਮੈਂ ਦੀਖਿਆ ਲਈ ਹੈ, ਅਸੀਂ ਬਹੁਤ ਤਰੀਕਿਆਂ ਨਾਲ ਹੋਰ ਅਤੇ ਹੋਰ ਅਲਗ ਹੁੰਦੇ ਜਾ ਰਹੇ ਹਾਂ, ਕਿ ਉਹ ਮੈਨੂੰ ਨਹੀਂ ਸਮਝਦਾ, ਅਤੇ ਇਹ ਸਾਡੇ ਦੋਨਾਂ ਲਈ ਇਕ ਵਡੀ ਪ੍ਰੇਸ਼ਾਨੀ ਹੈ। (...) ਅਤੇ ਮੈਂ ਬਸ ਨਹੀਂ ਜਾਣਦੀ ਕੀ ਕਰਾਂ, ਕੀ ਸਭ ਤੋਂ ਵਧੀਆ ਹੈ। (...) ਕੀ ਤੁਸੀਂ ਉਸ ਨਾਲ ਅਜ਼ੇ ਪਿਆਰ ਕਰਦੇ ਹੋ? (ਹਾਂਜੀ, ਮੈਂ ਕਰਦੀ ਹਾਂ।) ਠੀਕ ਹੈ। ਫਿਰ ਉਸ ਨੂੰ ਵਾਪਸ ਜਿਤਣ ਦੀ ਕੋਸ਼ਿਸ਼ ਕਰੋ। (ਕੋਸ਼ਿਸ਼ ਕਰਾਂ ਬਣੇ ਰਹਿਣ ਲਈ?) ਉਸ ਨੂੰ ਰਖੋ। (ਠੀਕ ਹੈ।) ਕਰੋ ਜੋ ਵੀ ਤੁਸੀਂ ਕਰ ਸਕਦੇ ਹੋ। (ਹਾਂਜੀ।) ਕਿਉਂਕਿ ਜਿਤਨਾ ਜਿਆਦਾ ਤੁਸੀਂ ਦੂਰ ਹੋ, ਉਤਨਾ ਜਿਆਦਾ ਤੁਸੀਂ ਇਕ ਦੂਜੇ ਨੂੰ ਗੁਆ ਬੈਠੋਂਗੇ। ਤੁਹਾਨੂੰ ਉਹਦੇ ਨਾਲ ਹਿਸਾ ਲੇਣਾ ਪਵੇਗਾ, ਜਿੰਦਗੀ ਉਸ ਦੇ ਨਾਲ, ਆਪਣੀ ਜਿੰਦਗੀ ਵਿਚ ਉਸ ਨੂੰ ਸ਼ਾਮਲ ਕਰੋ, ਅਤੇ ਉਸ ਨੂੰ ਬਾਰ ਬਾਰ ਅਤੇ ਬਾਰ ਬਾਰ ਕਹੋ, ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਅਤੇ ਤੁਸੀਂ ਉਸ ਨੂੰ ਗੁਆਉਣਾ ਨਹੀਂ ਚਾਹੁੰਦੇ। ਅਤੇ ਇਹ ਬਸ ਤੁਹਾਡ ਨਵੇਂ ਸ਼ੌਂਕਾਂ ਵਿਚੋਂ ਇਕ ਹੈ। ਅਤੇ ਕ੍ਰਿਪਾ ਕਰਕੇ ਕਿ ਉਹ ਇਸ ਨੂੰ ਸਮਝੇ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-09
6168 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-10
4529 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-11
4801 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-12
4134 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-13
4041 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-14
3794 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-15
3920 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-16
3621 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-17
3620 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-18
3344 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-19
3899 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-20
3668 ਦੇਖੇ ਗਏ