ਖੋਜ
ਪੰਜਾਬੀ
 

ਇਹ ਅਹਿਸਾਸ ਕਰੋ ਕਿ ਤੁਸੀਂ ਹਰ ਤਰੀਕੇ ਨਾਲ ਸੰਪੂਰਨ ਹੋ, ਅਠ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਮੈਂ ਉਨਾਂ ਨੂੰ ਅਨੇਕ ਵਾਰ ਪਹਿਲੇ ਹੀ ਦਸ‌ਿਆ ਹੈ, ਪਰ ਉਹ ਅਜ਼ੇ ਵੀ ਨਹੀੰ ਬਦਲੇ। ਉਹ ਅਜ਼ੇ ਕਹਿ ਰਹੇ ਹਨ ਉਹ ਹੌਲੀ ਹੌਲੀ ਬਦਲ ਜਾਣਗੇ। ਨਹੀਂ, ਜੇਕਰ ਤੁਸੀਂ ਬਦਲਦੇ ਹੋ, ਹਰ ਚੀਜ਼ ਕੁਦਰਤੀ ਤੌਰ ਤੇ ਬਦਲ ਜਾਵੇਗੀ, ਠੀਕ ਹੈ? ਸਥਿਤੀ ਬਦਲ ਜਾਂਦੀ ਹੈ, ਸਰਕਾਰ ਬਦਲ ਜਾਂਦੀ ਹੈ, ਸਭ ਚੀਜ਼ ਬਦਲ ਜਾਂਦੀ ਹੈ। ਕਿਉਂਕਿ ਜਦੋਂ ਦੇਸ਼ ਦਾ ਮਹੌਲ ਬਦਲ ਜਾਵੇ, ਸਭ ਹੋਰ ਚੀਜ਼ ਵੀ ਬਦਲ ਜਾਵੇਗੀ। (...) ਉਸੇ ਕਰਕੇ ਮਹਤਵਪੂਰਨ ਚੀਜ਼ ਇਹ ਹੈ ਕਿ ਸਾਨੂੰ ਆਪਣੇ ਆਪ ਨੂੰ ਸੋਧਣਾ ਜ਼ਰੂਰੀ ਹੈ। ਜੇਕਰ ਅਸੀਂ ਕਿਸੇ ਹੋਰ ਨੂੰ ਨਹੀਂ ਬਦਲ ਸਕਦੇ, ਫਿਰ ਅਸੀਂ ਆਪਣੇ ਆਪ ਨੂੰ ਬਦਲੀਏ। ਜਦੋਂ ਅਸੀਂ ਆਪਣੇ ਆਪ ਨੂੰ ਬਦਲ ਲੈਂਦੇ ਹਾਂ, ਅਸੀਂ ਸ਼ਾਇਦ ਦੂਜੇ ਲੋਕਾਂ ਨੂੰ ਕੁਦਰਤੀ ਤੌਰ ਤੇ ਪ੍ਰਭਾਵਿਤ ਕਰਾਂਗੇ। ਫਿਰ ਉਹ ਲੋਕ ਹੋਰ ਵਧੇਰੇ ਲੋਕਾਂ ਨੂੰ ਪ੍ਰਭਾਵਿਤ ਕਰਨਗੇ, ਅਤੇ ਫਿਰ ਨਵੇਂ ਲੋਕ ਇਥੋਂ ਤਕ ਹੋਰ ਲੋਕਾਂ ਨੂੰ ਪ੍ਰਭਾਵਿਤ ਕਰਨਗੇ! (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-24
5983 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-25
5648 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-26
4986 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-27
4460 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-28
4218 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-29
3781 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-01
3532 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-02
3396 ਦੇਖੇ ਗਏ