ਮਾਲਕ ਮਹਾਂਵੀਰ ਦਾ ਜੀਵਨ : ਜਨਮ ਧਰਮ-ਚਕਰਵਰਤੀ ਦਾ, ਪੰਜ ਹਿਸਿਆਂ ਦਾ ਪੰਜਵਾ ਭਾਗ2020-03-05ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / ਮਾਲਕ ਮਹਾਂਵੀਰ ਦਾ ਜੀਵਨਵਿਸਤਾਰਡਾਓਨਲੋਡ Docxਹੋਰ ਪੜੋਸੋ, "ਰਾਜ਼ ਕੁਮਾਰ ਵਰਦਮਨ (ਮਾਲਕ ਮਹਾਂਵੀਰ) ਨੇ ਦਾਨ ਦਿਤਾ ਹਰ ਰੋਜ਼ ਤਿੰਨ ਘੰਟਿਆਂ ਲਈ ਇਕ ਸਾਲ ਤਕ। ਅਮੀਰ ਜਾਂ ਗਰੀਬ ਜਿਹੜਾ ਵੀ ਆਉਂਦਾ ਵਰਦਮਨ ਪਾਸ ਉਨਾਂ ਨੂੰ ਦਿਤਾ ਜਾਂਦਾ ਸੀ ਜੋ ਵੀ ਉਹ ਚਾਹੁੰਦੇ ਸੀ। ਇਕ ਸਾਲ ਦੇ ਅਖੀਰ ਵਿਚ, ਵਰਦਮਨ ਤਿਆਰ ਸਨ ਤਿਆਗ ਲਈ।"