ਆਪਣੇ ਅਸਲੀ ਸੁਭਾਅ ਨੂੰ ਯਾਦ ਰਖੋ , ਜੀਵੋ ਇਕ ਸੰਤ ਵਾਂਗ, ਪੰਜ ਹਿਸਿਆਂ ਦਾ ਪੰਜਵਾਂ ਭਾਗ2020-05-20ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਇਹ ਸੌਖਾ ਨਹੀਂ ਹੈ ਇਕ ਤਿਆਗੀ ਬਣਨਾ। ਤੁਸੀਂ ਸ਼ਾਇਦ ਯੋਗ ਹੋਵੋਂ ਸਭ ਚੀਜ਼ ਨੂੰ ਤਿਆਗਣ, ਛਡਣ ਦੇ, ਪਰ ਹਉਮੇਂ ਨੂੰ ਨਹੀਂ। ਇਹ ਸੌਖਾ ਨਹੀਂ ਹੈ। ਇਹ ਵੀ ਇਸ ਕਰਕੇ ਕਿਉਂਕਿ ਉਨਾਂ ਨੇ ਸਭ ਚੀਜ਼ ਤਿਆਗ ਦਿਤੀ, ਸੋ ਉਨਾਂ ਦੀ ਹਉਮੇਂ ਹੋਰ ਵਧੇਰੇ ਵਧ ਗਈਆਂ।