ਖੋਜ
ਪੰਜਾਬੀ
 
ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 91 - ਮਾਲਕ ਕਾਲਕੀ ਅਵਤਾਰ (ਸ਼ਾਕਾਹਾਰੀ) ਅਤੇ ਨਵਾਂ ਸਤਿ ਯੁਗ

ਵਿਸਤਾਰ
ਹੋਰ ਪੜੋ
"ਉਨਾਂ ਦਾ ਸਿਰ ਸਜਿਆ ਹੋਇਆ ਸੀ ਇਕ ਚਮਕਦੇ ਦਮਕਦੇ ਤਾਜ ਨਾਲ ਜਿਹੜਾ ਸੂਰਜ ਨਾਲ ਮਿਲਦਾ ਜੁਲਦਾ ਸੀ। ਉਨਾਂ ਦੇ ਚਿਹਰੇ ਦੀ ਸੁੰਦਰਤਾ ਉਨਾਂ ਦੇ ਕੰਨਾਂ ਦੀਆਂ ਵਾਲੀਆਂ ਨਾਲ ਹੋਰ ਵੀ ਵਧ ਗਈ, ਜਿਹੜੀਆਂ ਇੰਨੀਆਂ ਚਮਕਦਾਰ ਸਨ ਜਿੰਨਾ ਸੂਰਜ । ਉਨਾਂ ਦੇ ਕਮਲ ਦੇ ਫੁਲ ਵਰਗਾ ਚਿਹਰਾ ਲਗਦਾ ਸੀ ਜਿਵੇਂ ਖਿੜਿਆ ਹੋਇਆ ਜਿਉਂ ਹੀ ਉਹ ਪਿਆਰ ਨਾਲ ਮੁਸਕਰਾ ਰਹੇ ਸੀ ਜਦੋਂ ਬੋਲ ਰਹੇ ਸੀ। …ਇਹ ਸੀ ਜਿਵੇਂ ਸਾਰੇ ਨਰਦੇਵ, ਮਹਾਨ ਸਵਰਗ (ਸਵਰਗੀ ਜੀਵ), ਅਤੇ ਅਪਸਰਾਵਾਂ (ਪਰੀਆਂ) ਨੇ ਦੇਖਿਆ ਭਗਵਾਨ ਕਾਲਕੀ ਨੂੰ।"
ਹੋਰ ਦੇਖੋ
ਸਾਰੇ ਭਾਗ (5/5)
1
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2020-04-26
7937 ਦੇਖੇ ਗਏ
2
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2020-05-03
8579 ਦੇਖੇ ਗਏ
3
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2020-05-10
8551 ਦੇਖੇ ਗਏ
4
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2020-05-17
5713 ਦੇਖੇ ਗਏ
5
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2020-05-24
5598 ਦੇਖੇ ਗਏ