ਸਭ ਤੋਂ ਵਧੀਆ ਚੀਜ਼ ਹੈ ਗਿਆਨ ਪ੍ਰਾਪਤੀ, ਛੇ ਹਿਸਿਆਂ ਦਾ ਪਹਿਲਾ ਭਾਗ2020-11-01ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਸੋ, ਤੁਹਾਨੂੰ ਚੈਕ ਕਰਨਾ ਜ਼ਰੂਰੀ ਹੈ ਆਪਣੇ ਆਵਦੇ ਅੰਦਰੂਨੀ ਗੁਣ ਅਤੇ ਅੰਦਰੂਨੀ ਸੰਜ਼ੀਦਗੀ ਬਾਰੇ, ਨਾਂ ਕਿ ਪਰਖਣਾ ਸਤਿਗੁਰੂ ਨੂੰ। ਅਤੇ ਫਿਰ ਹਰ ਚੀਜ਼ ਠੀਕ ਹੋਵੇਗੀ। ਫਿਰ ਇਕ ਅਸਲੀ ਸਤਿਗੁਰੂ, ਸਤਿਗੁਰੂ ਜੋ ਤੁਹਾਡੇ ਪਧਰ ਦੇ ਅਨੁਸਾਰ ਢੁਕਵਾਂ ਹੋਵੇ, ਆਵੇਗਾ।