ਸਭ ਤੋਂ ਵਧੀਆ ਚੀਜ਼ ਹੈ ਗਿਆਨ ਪ੍ਰਾਪਤੀ, ਛੇ ਹਿਸਿਆਂ ਦਾ ਤੀਸਰਾ ਭਾਗ2020-11-03ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਵਿਸਤਾਰਡਾਓਨਲੋਡ Docxਹੋਰ ਪੜੋਜੇਕਰ ਅਸੀ ਨੇਕ ਚੋਣ ਦਾ ਅਨੁਸਰਨ ਕਰਦੇ ਹਾਂ, ਅਤੇ ਅਸੀਂ ਪ੍ਰਭੂ ਦੇ ਕਾਨੂੰਨ ਦਾ ਸਤਿਕਾਰ ਕਰਦੇ ਹਾਂ, ਅਤੇ ਅਸੀਂ ਅਨੁਸਰਨ ਕਰਦੇ ਹਾਂ ਨੇਕ ਜਿੰਦਗੀ ਜੀਣ ਦਾ, ਫਿਰ ਸਭ ਚੀਜ਼ ਵਧੀਆ ਹੋਵੇਗੀ, ਨੇਕ, ਖੂਬਸੂਰਤ, ਪਧਰੀ ਅਤੇ ਸ਼ਾਂਤਮਈ।