ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਕੋਈ ਚੀਜ਼ ਨਿਆਂ ਤੋਂ ਨਹੀਂ ਬਚ ਸਕਦੀ, ਛੇ ਹ‌ਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਬਿਹਤਰ ਹੈ ਮੈਂ ਚੀਜ਼ਾਂ ਚੁਪ ਚਾਪ ਕਰਾਂ। (ਹਾਂਜੀ।) ਕਿਉਂਕਿ ਜੇਕਰ ਤੁਸੀਂ ਕਰਦੇ ਹੋ ਉਲਟੇ ਢੰਗ ਨਾਲ, ਫਿਰ ਸਾਰੇ ਦਾਨਵ ਆਉਣਗੇ ਦੌੜਦੇ, ਇਹਦਾ ਵਿਰੋਧ ਕਰਨ ਲਈ, ਇਹਨੂੰ ਰੋਕਣ ਲਈ, ਇਹਨੂੰ ਖਰਾਬ ਕਰਨ ਲਈ। (ਹਾਂਜੀ, ਸਮਝੇ।) ਉਸੇ ਕਰਕੇ ਅਨੇਕ ਹੀ ਚੀਜ਼ਾਂ ਜੋ ਮੈਂ ਤੁਹਾਨੂੰ ਦਸੀਆਂ ਹਨ ਸਵਰਗ ਦੇ ਭੇਦਾਂ ਬਾਰੇ, ਬਾਅਦ ਵਿਚ ਮੈਨੂੰ ਦੁਖ ਸਹਿਣਾ ਪ‌ਿਆ। ਮੈਂ ਇਹਦੇ ਲਈ ਦੁਖੀ ਹੋਈ। (ਓਹ, ਵਾਓ।) ਜਾਂ ਇਹ ਬਦਲ ਗਿਆ ਉਲਟੇ ਦਿਸ਼ਾ ਵਿਚ ਦੀ। ਪਰ ਇਹ ਠੀਕ ਹੈ, ਸਾਨੂੰ ਬਸ ਅਜ਼ੇ ਵੀ ਲੋੜ ਹੈ ਜਿੰਦਾ ਰਹਿਣ ਦੀ ਅਤੇ ਸਚ ਦਸਣ ਦੀ।
ਹੋਰ ਦੇਖੋ
ਸਾਰੇ ਭਾਗ (2/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-10-10
5329 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-10-11
4217 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-10-12
4187 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-10-13
3820 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-10-14
3615 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-10-15
3710 ਦੇਖੇ ਗਏ