ਖੋਜ
ਪੰਜਾਬੀ
 

ਸਤਿਗੁਰੂ ਜੀ ਦ‌ੀਆਂ ਪਿਆਰ ਲਈ ਕੁਰਬਾਨੀਆਂ, ਦਸ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਵਿਸ਼ਵਾਸ਼ ਨਹੀਂ ਕਰ ਸਕਦੀ ਕਿ ਦੋ ਮਹੀਨੇ ਪਹਿਲੇ ਹੀ ਬੀਤ ਗਏ। ਪਹਿਲਾਂ ਜਦੋਂ ਇਹ ਸ਼ੁਰੂ ਹੋਇਆ ਪਹਿਲੇ ਹਫਤੇ, ਮੈਂ ਸੋਚ‌ਿਆ ਇਹ ਸਦਾ ਹੀ ਚਲਦਾ ਰਹੇਗਾ। ਮੈਂ ਜਿਵੇਂ ਸਦਾ ਵਾਂਗ ਮਹਿਸੂਸ ਕੀਤਾ, ਸਚਮੁਚ, ਕਿਉਂਕਿ ਇਹ ਘੜਮਸ ਸੀ, ਇਹ ਇਕ ਮੈਂ ਆਉਂਦੀ ਹਾਂ, ਅਤੇ ਮੈਂ ਬਹੁਤ ਦੇਰ ਨਾਲ ਘਰ ਨੂੰ ਜਾਂਦੀ ਹਾਂ। ਅਤੇ ਫਿਰ, ਕਦੇ ਕਦਾਂਈ ਮੇਰੇ ਕੋਲ ਇਥੇ ਖਾਣ ਲਈ ਸਮਾਂ ਨਹੀਂ ਹੁੰਦਾ, ਕਿਉਂਕਿ ਮੈਂ ਵਧ ਤੋਂ ਵਧ (ਸਮਾਂ) ਤੁਹਾਡੇ ਲਈ ਬਚਾਉਣਾ ਚਾਹੁੰਦੀ ਹਾਂ। ਫਿਰ, ਜਦੋਂ ਮੈਂ ਘਰ ਨੂੰ ਜਾਂਦੀ ਹਾਂ, ਉਥੇ ਖਾਣ ਲਈ ਕੁਝ ਨਹੀਂ ਹੈ। ਅਤੇ ਕੁਤੇ-ਲੋਕ ਭੋਜਨ ਚਾਹੁੰਦੇ ਹਨ, ਅਤੇ ਸੇਵਾਦਾਰ ਧਿਆਨ ਚਾਹੁੰਦਾ ਹੈ, ਅਤੇ ਓਹ, ਜੀਸਸ ਕਰਾਇਸਟ! (...) ਅਤੇ ਹਰ ਰੋਜ਼ ਮੈਨੂੰ ਸਹਿਣਾ ਪੈਂਦਾ ਮੇਰੇ ਘਰ ਨੂੰ ਕਾਮੇ ਜੋ ਆਉਂਦੇ ਹਨ, ਮੇਰੀ ਜਗਾ ਨੂੰ, ਅਤੇ... ਗੁਮਨਾਮੀ ਦਾ ਅਤੇ ਰਹਸ ਦਾ ਬਹੁਤਾ, ਨਹੀਂ ਸੀ... ਅਤੇ ਸਭ ਕਿਸਮ ਦਾ ਦਬਾਅ। ਇਹ ਸਚਮੁਚ... ਮੈਂ ਤੁਹਾਨੂੰ ਦਸਣਾ ਚਾਹੁੰਦੀ ਹਾਂ, ਸੋ ਤੁਹਾਡੇ ਕੋਲ ਇਕ ਸਤਿਗੁਰੂ ਹੋਣ ਬਾਰੇ ਕੋਈ ਭੁਲੇਖਾ ਨਾ ਹੋਵੇ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/10)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-18
5454 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-19
4395 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-20
4069 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-21
3856 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-22
3914 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-23
3849 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-24
3744 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-25
3586 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-26
3555 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-27
3936 ਦੇਖੇ ਗਏ