ਖੋਜ
ਪੰਜਾਬੀ
 

ਸਤਿਗੁਰੂ ਜੀ ਦ‌ੀਆਂ ਪਿਆਰ ਲਈ ਕੁਰਬਾਨੀਆਂ, ਦਸ ਹਿਸਿਆਂ ਦਾ ਸਤਵਾਂ ਭਾਗ,

ਵਿਸਤਾਰ
ਹੋਰ ਪੜੋ
ਮੈਂ ਇਹ ਸਚਮੁਚ ਬਹੁਤ ਪਸੰਦ ਕਰਦੀ ਹਾਂ। ਮੈਂ ਉਥੇ ਅਕਸਰ ਨਹੀਂ ਰਹਿੰਦੀ, ਤੁਸੀਂ ਉਹ ਜਾਣਦੇ ਹੋ। ਮੈਂ ਸਚਮੁਚ ਹੋਟਲਾਂ ਨਹੀਂ ਪਸੰਦ ਕਰਦੀ; ਇਹ ਬਹੁਤ ਠੰਡਾ ਹੈ। ਪਰ ਉਹ ਪਹਿਲੇ ਹੀ ਸਭ ਤੋਂ ਵਧੀਆ ਹੈ। ਉਸੇ ਕਰਕੇ ਜੇਕਰ ਮੈਨੂੰ ਜਾਣਾ ਪਵੇ, ਮੈਂ ਉਥੇ ਜਾਂਦੀ ਹਾਂ। ਕਿਉਂਕਿ ਉਹ ਬਹੁਤ ਮਜ਼ਾਕੀਆ ਹਨ, ਇਹ ਲੋਕ, ਬਹੁਤ ਮਜ਼ਾਕੀਆ। (...) ਸੋ, ਜਦੋਂ ਮੈਂ ਇਕ ਵਾਰ ਰਾਸ਼ਟਰਪਤੀ ਦੇ ਅੰਤਮ ਸੰਸਕਾਰ ਤੋਂ ਘਰ ਨੂੰ ਆਈ ਸੀ, ਸਲੋਵੀਨੀਆ ਦੇ ਰਾਸ਼ਟਰਪਤੀ ਦੇ ਅੰਤਿਮ ਸੰਸਕਾਰ ਤੋਂ, ਮੈਂ ਬਹੁਤ ਥਕੀ ਹੋਈ ਸੀ ਅਤੇ ਉਸ ਤਰਾਂ ਮਹਿਸੂਸ ਕੀਤਾ ਜਿਵੇਂ ਮੇਰਾ ਗਲਾ ਘੁਟਿਆ ਜਾ ਰਿਹਾ ਹੋਵੇ ਜਾਂ ਤਾਬੂਤ ਵਿਚ ਹੋਵਾਂ। ਅਤੇ ਮੈਂ ਹੋਟਲ ਨੂੰ ਆਈ ਕਿਉਂਕਿ ਮੈਂ ਘਰੇ ਨਹੀਂ ਰਹਿ ਸਕਦੀ ਸੀ। (...) ਤੁਰੰਤ ਮੈਂ ਆਈ ਅਤੇ ਮੈਂ ਉਨਾਂ ਨੂੰ ਕਿਹਾ, "ਮੈਂ ਬਹੁਤ ਥਕੀ ਹਾਂ। ਮੈਂ ਨਹੀਂ ਜਾਣਦੀ ਕੀ ਕਰਨਾ ਹੈ। ਮੈਨੂੰ ਇਕ ਕਮਰਾ ਦੇਵੋ, ਕੋਈ ਕਮਰਾ।" ਅਤੇ ਤੁਰੰਤ ਇਕ ਨੇ ਦੂਜੇ ਨੂੰ ਕਿਹਾ, "ਜਾਓ ਇਹ ਖਰੀਦੋ, ਜਾਓ ਉਹ ਖਰੀਦੋ ਉਹਦੇ ਲਈ। ਉਹ ਥਕੀ ਹੈ। ਉਹ ਇਹ ਪੀਵੇਗੀ। ਉਹ ਉਹ ਪੀਵੇਗੀ।" (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/10)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-18
5456 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-19
4396 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-20
4069 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-21
3856 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-22
3914 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-23
3850 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-24
3744 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-25
3587 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-26
3555 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-27
3937 ਦੇਖੇ ਗਏ