ਵਿਸਤਾਰ
ਡਾਓਨਲੋਡ Docx
ਹੋਰ ਪੜੋ
ਦਰਅਸਲ, ਕੋਈ ਮੇਰੀ "ਨੌਕਰੀ" ਲਈ ਅਰਜ਼ੀ ਦੇਣਾ ਚਾਹੁੰਦਾ ਹੈ। ਉਨ੍ਹਾਂ ਵਿੱਚੋਂ ਕੁਝ। ਭਿਕਸ਼ੂਆਂ ਦੇ ਮੁਖੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਸ ਕੋਲ ਯੋਗਤਾ ਹੈ - ਉਸ ਕੋਲ ਕਿਹੜੀ ਯੋਗਤਾ ਹੈ ਜੋ ਉਹ ਸੋਚਦਾ ਹੈ ਕਿ ਉਹ ਸਤਿਗੁਰੂ ਬਣ ਸਕਦਾ ਹੈ, ਮੇਰੀ ਜਗ੍ਹਾ ਭਰਨ ਲਈ? ਫਿਰ ਉਸਨੇ ਕਿਹਾ, "ਖੈਰ, ਮੈਂ (ਪਰਮ) ਸਤਿਗੁਰੂ ਚਿੰਗ ਹਾਈ, ਸੂਮਾ ਜ਼ੂ ਨੂੰ ਵੇਖਦਾ ਹਾਂ, ਉਹ ਕੁਝ ਨਹੀਂ ਕਰਦੀ। ਉਹ ਬਸ ਉੱਥੇ ਬੈਠੀ ਰਹਿੰਦੀ ਹੈ, ਕਿਤਾਬਾਂ ਪੜ੍ਹਦੀ ਹੈ, ਲੋਕਾਂ ਨੂੰ ਹੱਥ ਹਿਲਾਉਦੀ ਅਤੇ ਚੁੰਮੀਂਆਂ ਦੂਰੋਂ ਭੇਜਦੀ, ਕੁਝ ਇਸ ਤਰਾਂ, ਅਤੇ ਸੁੰਦਰ ਕੱਪੜੇ ਪਹਿਨਦੀ ਹੈ।" ਉਸਨੂੰ ਲੱਗਦਾ ਹੈ ਕਿ ਉਹ ਇਸ ਤਰਾਂ ਦਾ ਕੰਮ ਕਰ ਸਕਦਾ ਹੈ। ਕਈ ਵਾਰ ਲੋਕਾਂ ਦੇ ਸਿਰਾਂ ਨੂੰ ਛੂਹ ਲੈਂਦਾ ਹੈ ਅਤੇ ਇਹ ਸਭ ਕੁਝ। ਤੁਸੀਂ ਉਹ ਦੇਖਿਆ? ਤਾਂ, ਉਸ ਮਾਮਲੇ ਵਿੱਚ, ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਯੋਗ ਹੋ। ਤੁਸੀਂ ਅਰਜ਼ੀ ਕਿਉਂ ਨਹੀਂ ਦਿੰਦੇ? ਅਤੇ ਫਿਰ ਅਸੀਂ ਚੁਣਦੇ ਹਾਂ ਕਿ ਸਭ ਤੋਂ ਸੋਹਣਾ ਕੌਣ ਹੈ। […] ਉਸਨੂੰ ਲੱਗਦਾ ਹੈ ਕਿ ਉਹ "ਟੈਨ ਰਿਵਰਸ" ਨੱਚ ਸਕਦਾ ਹੈ। ਕੀ? ਕੀ ਤੁਸੀਂ ਉਹ “ਦਿਆਲੂ” ਵਿਅਕਤੀ ਚਾਹੁੰਦੇ ਹੋ? ਕੀ ਤੁਸੀਂ ਚਾਹੁੰਦੇ ਹੋ? ਫਿਰ, ਮੈਂ ਉਸਨੂੰ ਵਾਪਸ ਫ਼ੋਨ ਕਰਾਂਗੀ। (ਨਹੀਂ।) […]ਇਹ ਹੈ ਜਿਤਨੀਆਂ ਸੰਸਾਰਂ ਦੀਆਂ ਚੀਜ਼ਾਂ ਕੀਮਤੀ ਹਨ। ਹੀਰਿਆਂ ਵਾਂਗ, ਤੁਹਾਨੂੰ ਛੋਟੇ ਹੀਰੇ ਦਾ ਇੱਕ ਟੁਕੜਾ ਲੱਭਣ ਲਈ ਸੌ ਟਨ ਮਿੱਟੀ ਪੁੱਟਣੀ ਪੈਂਦੀ ਹੈ। ਇਸੇ ਤਰ੍ਹਾਂ, ਹਰ ਵਾਰ ਜਦੋਂ ਮੈਂ ਕਿਤਾਬਾਂ ਪੜ੍ਹਦੀ ਹਾਂ, ਇਹ ਇਸ ਤਰਾਂ ਹੁੰਦਾ ਹੈ। ਮੈਂ ਸਾਰੀ ਰਾਤ ਪੜ੍ਹਿਆ, ਅਤੇ ਫਿਰ ਇਹ ਡੇਢ ਪੰਨਿਆਂ ਵਿੱਚ ਸੰਘਣਾ ਹੋ ਜਾਂਦਾ ਹੈ। ਨਹੀਂ, ਇੰਨਾ ਵੀ ਨਹੀਂ, ਇਹ ਇਕ ਛੋਟਾ ਜਿਹਾ ਹੈ। ਇਹ ਇੱਕ ਪੰਨਾ ਵੀ ਨਹੀਂ ਹੈ। […] ਤੁਹਾਨੂੰ ਯਾਦ ਹੈ ਜਦੋਂ ਮੈਂ ਆਖਰੀ ਵਾਰ ਇਕ ਕਿਤਾਬ ਪੜ੍ਹਦੇ ਸਮੇਂ ਪ੍ਰਮਾਤਮਾ ਨੂੰ ਪ੍ਰਾਰਥਨਾ ਕੀਤੀ ਸੀ? […]Photo Caption: ਇਕ ਖੁਸ਼ਹਾਲ ਸੰਸਾਰ ਲਈ ਸੂਰਜ ਦੇ ਨਾਲ ਚਮਕਾਉਣਾ