ਸੁਰੰਗਾਮਾ ਸੂਤਰ: ਪਚੀ ਸਾਧਨ ਗਿਆਨ ਪ੍ਰਾਪਤੀ ਲਈ, ਸੈਸ਼ਨ ਪੰਜਵਾਂ, ਗਿਆਰਾਂ ਹਿਸਿਆਂ ਦਾ ਸਤਵਾਂ ਭਾਗ April 7, 20192019-11-28ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / ਸੂਰੰਗਾਮਾ ਸੂਤਰਵਿਸਤਾਰਡਾਓਨਲੋਡ Docxਹੋਰ ਪੜੋਜੇਕਰ ਕੋਈ ਵਿਆਕਤੀ ਭਰੋਸਾ ਕਰਦਾ ਹੈ ਉਹਦੇ ਵਿਚ, ਕੁਆਨ ਯਿੰਨ ਬੋਧੀਸਾਤਵਾ ਵਿਚ, ਅਤੇ ਪੂਜ਼ਦਾ, ਸਤਿਕਾਰ ਕਰਦਾ ਹੈ ਉਹਦਾ ਆਪਣੀ ਸਾਰੇ ਜੀਵਨ ਦੌਰਾਨ, ਅਤੇ ਉਹਦੀ ਮਦਦ ਲਈ ਪੁਕਾਰਦਾ ਹੈ, ਹੋ ਸਕਦਾ ਪੂਰੀ ਸੰਜ਼ੀਦਗੀ ਨਾਲ, ਮਾਯੂਸ ਹਾਲਤ ਵਿਚ, ਉਹ ਉਹਦੀ ਮਦਦ ਕਰੇਗੀ।