ਸਰੰਗਾਮਾ ਸੂਤਰ: ਪਚੀ ਸਾਧਨ ਗਿਆਨ ਪ੍ਰਾਪਤੀ ਪ੍ਰਤੀ, ਸੈਸ਼ਨ ਪੰਜਵਾਂ, ਗਿਆਰਾਂ ਹਿਸਿਆਂ ਦਾ ਗਿਆਰਵਾਂ ਭਾਗ April 7, 20192019-12-02ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / ਸੂਰੰਗਾਮਾ ਸੂਤਰਵਿਸਤਾਰਡਾਓਨਲੋਡ Docxਹੋਰ ਪੜੋਚਿੜੀਆਂ, ਅਤੇ ਦਰਖਤ ਅਤੇ ਸਾਰੇ ਜੀਵ, ਉਨਾਂ ਪਾਸ ਆਪਣਾ ਗੁਰੂ ਹੈ, ਅਤੇ ਉਹਨਾਂ ਸਾਰਿਆਂ ਪਾਸ ਆਪਣਾ ਗਿਆਨ ਦਾ ਪਧਰ ਹੈ, ਸੋ, ਉਹ ਵੀ ਇਥੋਂ ਤਕ ਧਰਮ ਬਾਰੇ ਗਲ ਕਰਦੇ ਹਨ, ਉਹ ਵੀ ਇਥੋਂ ਤਕ ਉਪਦੇਸ਼ ਦਿੰਦੇ ਹਨ। ਬਸ ਇਹੀ ਹੈ ਤੁਹਾਡੇ ਪਾਸ ਕੰਨ ਨਹੀ ਹਨ ਸੁਣਨ ਲਈ।